Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaaṇahi. ਜਾਣਦਾ, ਮੰਨਦਾ, ਸਮਝਦਾ, ਖਿਆਲ ਕਰਦਾ। know, deem, think, understand. ਉਦਾਹਰਨ: ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ ॥ (ਜਾਣਦੇ ਹਨ). Japujee, Guru Nanak Dev, 27:5 (P: 6). ਉਦਾਹਰਨ: ਤਾ ਤੂ ਮੁਲਾ ਤਾ ਤੂ ਕਾਜੀ ਜਾਣਹਿ ਨਾਮੁ ਖੁਦਾਈ ॥ (ਜਾਣਦਾ ਹੈ, ਵਾਕਫ ਹੈ). Raga Sireeraag 1, 28, 2:1 (P: 24). ਰਾਜਨੁ ਜਾਣਹਿ ਆਪਣਾ ਦਰਿ ਘਰਿ ਠਾਕ ਨ ਹੋਇ ॥ (ਆਪਣਾ ਰਾਜਾ ਸਮਝਦੇ ਹਨ). Raga Sireeraag 1, Asatpadee 6, 8:2 (P: 57). ਖਿਨ ਭੰਗੁਨਾ ਕੈ ਮਾਨਿ ਮਾਤੇ ਅਸੁਰ ਜਾਣਹਿ ਨਾਹੀ ॥ (ਸਮਝਦੇ ਨਹੀਂ). Raga Aaasaa 5, 152, 1:2 (P: 408). ਸੁਣਿ ਬਾਵਰੇ ਮਤੁ ਜਾਣਹਿ ਪ੍ਰਭੁ ਮੈ ਪਾਇਆ ॥ (ਸਮਝੇ). Raga Soohee 5, Chhant 1, 4:1 (P: 777).
|
|