Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaaṇi-aa. 1. ਸਮਝਿਆ, ਚੇਤੰਨ ਹੋਣਾ। 2. ਜਾਣਦੇ, ਸਵੀਕਾਰਦੇ, ਮੰਨਦੇ। 3. ਗਮਨ ਕਰਨਾ, ਜਾਣਾ ਭਾਵ ਮਰਨਾ। 1. understood, realised, know, comprehended. 2. feel indebted, accept, acknowledge. 3. go, depart, die; mortal. ਉਦਾਹਰਨਾ: 1. ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ ॥ Raga Gaurhee 4, Sohlay, 4, 2:1 (P: 13). ਜੇਹਾ ਸਤਿਗੁਰੁ ਕਰਿ ਜਾਣਿਆ ਤੇਹੋ ਜੇਹਾ ਸੁਖੁ ਹੋਇ ॥ (ਸਮਝਿਆ). Raga Sireeraag 3, 44, 4:1 (P: 30). ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥ Raga Sireeraag 1, Asatpadee 4, 1:1 (P: 55). ਭਗਤਾ ਕਾ ਸਹਾਈ ਜੁਗਿ ਜੁਗਿ ਜਾਣਿਆ ॥ (ਜਾਣਿਆ/ਸਮਝਿਆ ਗਿਆ, ਪ੍ਰਸਿਧ ਹੋਇਆ). Raga Aaasaa 5, 109, 3:2 (P: 398). ਕਿੰਤੇ ਨਾਮਾ ਅੰਤੁ ਨ ਜਾਣਿਆ ਤੁਮ ਸਰਿ ਨਾਹੀ ਅਵਰੁ ਹਰੇ ॥ Raga Raamkalee 1, 3, 3:1 (P: 877). 2. ਮਨਮੁਖ ਲੂਣ ਹਾਰਾਮ ਕਿਆ ਨ ਜਾਣਿਆ ॥ Raga Maajh 1, Vaar 11:5 (P: 143). 3. ਵਿਣੁ ਨਾਵੈ ਦੁਖੁ ਪਾਇ ਆਵਣ ਜਾਣਿਆ ॥ Raga Maajh 1, Vaar 13:7 (P: 144). ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ ॥ (ਜਾਣ ਵਾਲੇ). Raga Malaar 1, Vaar 1:8 (P: 1279).
|
|