Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaaṇee-æ. 1. ਜਾਣਿਆ, ਸਮਝਿਆ, ਬੋਧ ਪ੍ਰਾਪਤ ਕੀਤਾ। 2. ਸਮਝ। 1. knows, understand. 2. understand, know, known. ਉਦਾਹਰਨਾ: 1. ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥ (ਸਮਝੀਏ). Japujee, Guru Nanak Dev, 4:7 (P: 2). ਅਗੈ ਗਇਆ ਜਾਣੀਐ ਵਿਣੁ ਨਾਵੈ ਵੇਕਾਰ ॥ (ਸਮਝ ਆਉਂਦੀ/ਪਤਾ ਲਗਦਾ ਹੈ). Raga Sireeraag 1, 6, 3:3 (P: 16). ਉਦਾਹਰਨ: ਹੁਕਮੀ ਵਜਹੁ ਲਿਖਾਇ ਆਇਆ ਜਾਣੀਐ ॥ (ਸਮਝਨਾ ਚਾਹੀਦਾ/ਆਉਣਾ ਚਾਹੀਦਾ ਹੈ). Raga Aaasaa 1, 16, 4:1 (P: 419). 2. ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ ॥ (ਮੰਨ/ਸਮਝ ਸਕਦੇ ਹਾਂ). Raga Sireeraag 1, Asatpadee 17, 1:2 (P: 64). ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥ (ਜਾਣਿਆ ਜਾਂਦਾ, ਪ੍ਰਸਿੱਧ ਹੁੰਦਾ). Japujee, Guru Nanak Dev, 7:2 (P: 2). ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ ॥ Raga Maajh 1, Vaar 2, Salok, 2, 2:3 (P: 138).
|
|