Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaanṫaa. ਜਾਣਦਾ। know. ਉਦਾਹਰਨ: ਮੇਰਾ ਤੇਰਾ ਜਾਨਤਾ ਤਬ ਹੀ ਤੇ ਬੰਧਾ ॥ (ਸਮਝਦਾ, ਕਰਦਾ). Raga Aaasaa 5, 119, 2:1 (P: 400). ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ (ਜਾਣਦਾ). Raga Dhanaasaree 4, 13, 1:2 (P: 670).
|
|