Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jaanaa. 1. ਜਾਣਦਾ, ਮੰਨਦਾ। 2. ਜਾਣਾ, ਗਮਨ ਕਰਨਾ। 3. ਜਾਣਾ (ਸਹਾਇਕ ਕਿਰਿਆ)। 1. know, think. 2. go, depart. 3. auxiliary verb.
ਉਦਾਹਰਨਾ:
1. ਹਉ ਹਰਿ ਬਿਨੁ ਦੂਜਾ ਅਵਰੁ ਨ ਜਾਨਾ ॥ Raga Maajh 4, 2, 1:2 (P: 94).
ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥ (ਸਮਝਿਆ ਹੈ). Raga Gaurhee 9, 1, 2:2 (P: 219).
ਕਿਆ ਜਾਨਾ ਕਿਆ ਹੋਇਗਾ ਰੀ ਮਾਈ ॥ (ਪਤਾ ਹੈ, ਜਾਣਾ). Raga Aaasaa 1, 26, 2:1 (P: 357).
ਜਿਸ ਕਾ ਅਨੁ ਧਨੁ ਸਹਜਿ ਨ ਜਾਨਾ ॥ (ਸਮਝਿਆ). Raga Aaasaa 1, Asatpadee 6, 7:1 (P: 414).
2. ਆਵਨ ਜਾਨਾ ਤਿਹ ਮਿਟੈ ਨਾਨਕ ਜਿਹ ਮਨਿ ਸੋਇ ॥ Raga Gaurhee 5, Baavan Akhree, 7ਸ:2 (P: 251).
ਅਉਰਨ ਪਹਿ ਜਾਨਾ ਚੂਕਾ ॥ Raga Sorath, Kabir, 6, 3:4 (P: 655).
3. ਅਤਿ ਰਚਿਓ ਕਰਿ ਲੀਨੋ ਅਪੁਨਾ ਉਨਿ ਛੋਡਿ ਸਰਾਪਰ ਜਾਨਾ ॥ Raga Dhanaasaree 5, 2, 3:2 (P: 671).

SGGS Gurmukhi-English Dictionary
1. know, understand, recognize, think. 2. unknown, understood. 3. go, depart. 4. (aux. v) done.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਕ੍ਰਿ. ਜਾਣਾ. ਗਮਨ ਕਰਨਾ। 2. ਵਿ. ਜਾਣਿਆ. ਸਮਝਿਆ। 3. ਫ਼ਾ. [جاناں] ਜਾਨਾਂ. ਮਾਸ਼ੂਕ. ਪਿਆਰਾ. ਪ੍ਰੇਮ ਦਾ ਪਾਤ੍ਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits