Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaani-aa. 1. ਜਾਣਿਆ, ਸਮਝਿਆ। 2. ਪ੍ਰਸਿੱਧ ਹੋਇਆ, ਜਾਣਿਆ ਗਿਆ। 3. ਸਨਮਾਨਤ ਹੋਏ, ਜਾਣੇ ਗਏ। 1. understood, recognized. 2. known, popular. 3. approved, honoured. ਉਦਾਹਰਨਾ: 1. ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥ (ਜਾਣੀ, ਸਮਝੀ). Raga Aaasaa 5, So-Purakh, 4, 2:2 (P: 12). 2. ਸੋ ਸੇਵਕੁ ਚਹੁ ਜੁਗ ਚਹੁ ਕੁੰਟ ਜਾਨਿਆ ॥ Raga Maaroo 4, 8, 3:2 (P: 998). 3. ਹਰਿਹਾਂ ਹਉ ਬਲਿਹਾਰੀ ਤਿੰਨ ਜਿ ਦਰਗਹਿ ਜਾਨਿਆ ॥ Funhe, Guru Arjan Dev, 19:4 (P: 1363).
|
|