Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaap⒰. 1. ਜਾਪ, ਜਿਸ ਦਾ ਜਪ ਕੀਤਾ ਜਾਵੇ। 2. ਜਪ, ਜਪੋ। 1. meditation, recitation. 2. recite, meditate, dwell upon. ਉਦਾਹਰਨਾ: 1. ਮਨ ਮੇਰੇ ਰਾਮ ਨਾਮੁ ਜਪਿ ਜਾਪੁ ॥ (ਮਹਾਨਕੋਸ਼ ਇਥੇ ਅਰਥ ‘ਜਪਨ ਯੋਗ’ ਕਰਦਾ ਹੈ). Raga Sireeraag 5, 87, 1:1 (P: 48). ਸਭੋ ਜਪੀਐ ਜਾਪੁ ਜਿ ਮੁਖਹੁ ਬੋਲੇਟਿਆ ॥ Raga Goojree 5, Vaar 10:6 (P: 520). 2. ਚਰਣ ਕਮਲ ਹਿਰਦੇ ਮਹਿ ਜਾਪੁ ॥ Raga Gaurhee 5, 157, 4:1 (P: 197).
|
SGGS Gurmukhi-English Dictionary |
[var.] From Jāpa
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਜਪ, ਜਪੁ ਅਤੇ ਜਾਪ. “ਜਾਪੁ ਤਾਪੁ ਗਿਆਨੁ ਸਭ ਧਿਆਨੁ.” (ਸੁਖਮਨੀ) 2. ਦਸ਼ਮੇਸ਼ ਦੀ ਬਾਣੀ, ਜੋ ਜਪੁ ਦੇ ਤੁੱਲ ਹੀ ਸਿੱਖਾਂ ਦਾ ਨਿੱਤ ਦਾ ਪਾਠ ਹੈ. ਦੇਖੋ- ਜਾਪਜੀ। 3. ਜਾਪ੍ਯ. ਜਪਣ ਯੋਗ੍ਯ. “ਰਾਮਨਾਮ ਜਪ ਜਾਪੁ.” (ਸ੍ਰੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|