Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaavahi. 1. ਦੂਰ ਹੋਣ, ਮਿਟਣ, ਜਾਣ। 2. ਜਾਣਾ ਹੈ (ਸਹਾਇਕ ਕਿਰਿਆ)। 3. ਜਾਏ, ਗਮਨ ਕਰੇ। 1. depart, liquidated. 2. auxiliary verb. 3. go, die. ਉਦਾਹਰਨਾ: 1. ਜਨਮ ਜਨਮ ਕੇ ਕਿਲਬਿਖ ਜਾਵਹਿ ॥ Raga Maajh 5, 35, 2:1 (P: 104). 2. ਕੂੜੁ ਲਿਖਹਿ ਤੈ ਕੂੜੁ ਕਮਾਵਹਿ ਜਲਿ ਜਾਵਹਿ ਕੂੜਿ ਚਿਤੁ ਲਾਵਣਿਆ ॥ Raga Maajh 3, Asatpadee 23, 6:3 (P: 123). ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ ॥ Raga Maajh 1, Vaar 15, Salok, 1, 1:5 (P: 145). 3. ਨਾਨਕ ਪਤਿ ਸੇਤੀ ਘਰਿ ਜਾਵਹਿ ॥ Raga Gaurhee 5, Sukhmanee 6, 2:10 (P: 270). ਇਕਿ ਆਵਹਿ ਇਕ ਜਾਵਹਿ ਆਈ ॥ (ਜਾਂਦੇ ਭਾਵ ਮਰਦੇ). Raga Aaasaa 1, 15, 1:1 (P: 353).
|
SGGS Gurmukhi-English Dictionary |
1. go away, depart, go(s), i.e., die. 2. (aux.v) happen(s), be, become, be done, shall.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|