Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaavahu. ਜਾਵੋ, ਮਰੋ। go, die. ਉਦਾਹਰਨ: ਤਾਂ ਵਾਪਾਰੀ ਜਾਣੀਅਹੁ ਲਾਹਾ ਲੈ ਜਾਵਹੁ ॥ (ਜਾਏ, ਲੈ ਕੇ ਗਮਨ ਕਰੇ). Raga Aaasaa 1, Asatpadee 13, 8:2 (P: 418). ਗੁਰ ਤੇ ਭੂਲੇ ਆਵਹੁ ਜਾਵਹੁ ॥ (ਭਾਵ ਜਨਮੋ, ਮਰੋ). Raga Maaroo 1, Solhaa 10, 13:1 (P: 1030).
|
|