Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaas. 1. ਜਸ, ਕੀਰਤ, ਵਡਿਆਈ। 2. ਜਿਸ ਦਾ। 3. ਜਾਂਦਾ ਹਾਂ। 1. praise, acclamation. 2. whose. 3. am, auxiliary verb. ਉਦਾਹਰਨਾ: 1. ਨਿਤ ਗਾਵਹਿ ਹਰਿ ਹਰਿ ਗੁਣ ਜਾਸ ॥ Raga Gaurhee 5, 73, 1:4 (P: 176). ਉਦਾਹਰਨ: ਪੂਰਨ ਪਾਰਬ੍ਰਹਮ ਸੁਖਦਾਤੇ ਅਬਿਨਾਸੀ ਬਿਮਲ ਜਾ ਕੋ ਜਾਸ ॥ Raga Todee 5, 24, 1:2 (P: 716). 2. ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰੁ ਰੇ ॥ Raga Gaurhee 9, 9, 1:1 (P: 220). 3. ਜਨ ਨਾਨਕ ਦਾਸੁ ਕਹੀਅਤੁ ਹੈ ਤੁਮੑਰਾ ਹਉ ਬਲਿ ਬਲਿ ਸਦ ਬਲਿ ਜਾਸ ॥ Raga Kaanrhaa 5, 33, 2:5 (P: 1304).
|
SGGS Gurmukhi-English Dictionary |
[Desi pro.] Whom
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਯਸ਼. ਕੀਰਤਿ. “ਜਿਤੁ ਗ੍ਰਿਹਿ ਮੰਦਰਿ ਹਰਿ ਹੋਤ ਜਾਸ.” (ਕਾਨ ਮਃ ੪ ਪੜਤਾਲ) “ਅਬਿਨਾਸੀ ਬਿਮਲ ਜਾਕੋ ਜਾਸ.” (ਟੋਡੀ ਮਃ ੫) 2. ਦੇਖੋ- ਜਾਸੁ। 3. ਜਾਵਸਿ ਦਾ ਸੰਖੇਪ. ਜਾਊਗਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|