Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaasee. 1. ਜਾਵੇਗਾ, ਗਮਨ ਕਰੇਗਾ। 2. ਜਾਵੇਗਾ (ਸਹਾਇਕ ਕ੍ਰਿਆ)। 1. shall depart . 2. will happen. ਉਦਾਹਰਨਾ: 1. ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥ Japujee, Guru Nanak Dev, 27, 18 (P: 6). ਉਦਾਹਰਨ: ਜੋ ਆਇਆ ਸੋ ਸਭੁ ਕੋ ਜਾਸੀ ਉਬਰੇ ਗੁਰ ਵੀਚਾਰੇ ॥ (ਜਾਵੇਗਾ, ਮਰੇਗਾ). Raga Gaurhee 3, Chhant 4, 2:4 (P: 246). 2. ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀਉ ਜਨੁ ਨਾਨਕੁ ਤਿਨ ਬਲਿ ਜਾਸੀ ॥ Raga Aaasaa 4, Sodar, 2, 3:5 (P: 348).
|
Mahan Kosh Encyclopedia |
(ਜਾਸਿ) ਜਾਵਸੀ. ਜਾਵੇਗਾ. “ਪੁਤੁ ਕਲਤੁ ਨ ਸਾਥਿ ਕੋਈ ਜਾਸਿ.” (ਮਃ ੩ ਵਾਰ ਸੋਰ) “ਜਾਇ ਨ ਜਾਸੀ ਰਚਨਾ ਜਿਨਿ ਰਚਾਈ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|