Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jinsee. ਜਾਤੀ, ਕਿਸਮ, ਸ਼੍ਰੇਣੀ। various types/kinds. ਉਦਾਹਰਨ: ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥ Japujee, Guru Nanak Dev, 27:19 (P: 6). ਉਦਾਹਰਨ: ਹਉ ਵਿਚਿ ਜਾਤੀ ਜਿਨਸੀ ਖੋਵੈ ॥ (ਸ਼੍ਰੇਣੀ). Raga Aaasaa 1, Vaar 7ਸ, 1, 1:10 (P: 466). ਉਦਾਹਰਨ: ਰੰਗੀ ਜਿਨਸੀ ਜੰਤ ਉਪਾਏ ਨਿਤ ਦੇਵੈ ਚੜੈ ਸਵਾਇਆ ॥ (ਕਿਸਮਾਂ). Raga Tukhaaree 1, Chhant 5, 2:4 (P: 1112).
|
SGGS Gurmukhi-English Dictionary |
of various types/kinds.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. genetic; sexual, carnal; personal.
|
Mahan Kosh Encyclopedia |
ਦੇਖੋ- ਜਿਨਸ। 2. ਕਸ਼ਮੀਰ ਦੇ ਸਾਰਸ੍ਵਤ ਬ੍ਰਾਹਮਣ, ਜਿਨ੍ਹਾਂ ਨੇ ਸਿੱਖਧਰਮ ਧਾਰਨ ਕੀਤਾ, ਜਿਨਸੀ ਸਦਾਉਂਦੇ ਹਨ. ਇਸ ਨਾਮ ਦਾ ਕਾਰਣ ਇਹ ਹੈ ਕਿ ਸਿੱਖਧਰਮ ਸਮੇਂ ਇਨ੍ਹਾਂ ਨੇ ਨੌਕਰੀ ਵਿੱਚ ਨਕਦੀ ਦੇ ਥਾਂ ਜਿਨਸ ਲੈਣੀ ਅੰਗੀਕਾਰ ਕੀਤੀ ਸੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|