Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jinahu. ਜਿਨ੍ਹਾਂ ਨੇ। who. ਉਦਾਹਰਨ: ਕਬੀਰ ਜਿਨਹੁ ਕਿਛੂ ਜਾਨਿਆ ਨਹੀ ਤਿਨ ਸੁਖ ਨੀਦ ਬਿਹਾਇ ॥ (ਜਿੰਨ੍ਹਾਂ ਨੇ). Salok, Kabir, 181:1 (P: 1374).
|
SGGS Gurmukhi-English Dictionary |
those.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜਿਨਹ, ਜਿਨਹਿ) ਪੜਨਾਂਵ/pron. ਜਿਸ ਨੇ. “ਜਿਨਹਿ ਨਿਵਾਜੇ ਤਿਨਹੀ ਸਾਜੇ.” (ਰਾਮ ਮਃ ੫) 2. ਜਿਨ੍ਹਾਂ ਨੇ. “ਜਿਨਹੁ ਬਾਤ ਨਿਸ੍ਚਲ ਧ੍ਰੂਅ ਜਾਨੀ.” (ਸਵੈਯੇ ਮਃ ੪ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|