Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jis⒰. ਜਿਸ ਨੂੰ/ਜਿਸ ਦੇ/ਜਿਸ ਵਿਚ। to whom. ਉਦਾਹਰਨ: ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ॥ (ਜਿਸ ਨੂੰ). Raga Aaasaa 1, Sodar, 2, 4:3 (P: 9). ਨਾਨਕ ਵਸਤੁ ਪਛਾਣਸੀ ਸਚੁ ਸਉਦਾ ਜਿਸੁ ਪਾਸਿ ॥ (ਜਿਸ ਦੇ). Raga Sireeraag 1, 11, 4:3 (P: 18). ਤਨੁ ਸੂਚਾ ਸੋ ਆਖੀਐ ਜਿਸੁ ਮਹਿ ਸਾਚਾ ਨਾਉ ॥ (ਜਿਸ ਵਿਚ). Raga Sireeraag 1, 15, 2:1 (P: 19).
|
Mahan Kosh Encyclopedia |
ਦੇਖੋ- ਜਿਸ. “ਜਿਸੁ ਸਿਮਰਤ ਦੁਖਡੇਰਾ ਢਹੈ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|