| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Jee-araa. 1. ਆਤਮਾ, ਜੀਵਾਤਮਾ। 2. ਜੀਵ, ਪ੍ਰਾਣੀ। 3. ਮਨ, ਚਿਤ। 4. ਜੀਵਨ। 1. soul. 2. mortal. 3. mind, soul. 4. life. ਉਦਾਹਰਨਾ:
 1.  ਮਰਣਹਾਰੁ ਇਹੁ ਜੀਅਰਾ ਨਾਹੀ ॥ Raga Gaurhee 5, 112, 3:2 (P: 188).
 2.  ਜੀਅਰਾ ਹਰਿ ਕੇ ਗੁਨ ਗਾਉ ॥ Raga Gaurhee, Kabir, 62, 1:1 (P: 337).
 ਪਾਪੀ ਜੀਅਰਾ ਲੋਭੁ ਕਰਤੁ ਹੈ ਆਜੁ ਕਾਲਿ ਉਠਿ ਜਾਹਿਗਾ ॥ Raga Maaroo, Kabir, 1, 1:2 (P: 1106).
 3.  ਹਰਿ ਬਿਨੁ ਜੀਅਰਾ ਰਹਿ ਨ ਸਕੈ ਜਿਉ ਬਾਲਕੁ ਖੀਰ ਅਧਾਰੀ ॥ Raga Goojree 4, Asatpadee 1, 1:1 (P: 506).
 4.  ਇਹੁ ਜੀਅਰਾ ਨਿਰਮੋਲਕੋ ਕਉਡੀ ਲਗਿ ਮੀਕਾ ॥ Raga Bilaaval, Kabir, 3, 3:2 (P: 856).
 | 
 
 | SGGS Gurmukhi-English Dictionary |  | soul, life, mind, heart. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | (ਜੀਅੜਾ) ਨਾਮ/n. ਜੀਵਾਤਮਾ। 2. ਮਨ. ਚਿੱਤ. “ਹਰਿ ਬਿਨ ਜੀਅਰਾ ਰਹਿ ਨ ਸਕੈ.” (ਗੂਜ ਮਃ ੪) “ਜੀਅੜਾ ਅਗਨਿ ਬਰਾਬਰਿ ਤਪੈ.” (ਗਉ ਮਃ ੧) 3. ਜੀਵ. ਪ੍ਰਾਣੀ. “ਪਾਪੀ ਜੀਅਰਾ ਲੋਭ ਕਰਤ ਹੈ.” (ਮਾਰੂ ਕਬੀਰ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |