Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jeeṫaa. ਜਿਤਿਆ। conquered, overpowered. ਉਦਾਹਰਨ: ਆਤਮ ਗੜੁ ਬਿਖਮੁ ਤਿਨਾ ਹੀ ਜੀਤਾ ॥ Raga Maajh 5, 18, 3:1 (P: 99). ਐਸੀ ਭਗਤਿ ਗੋਵਿੰਦ ਕੀ ਕੀਟਿ ਹਸਤੀ ਜੀਤਾ ॥ (ਜਿਤ ਲਿਆ). Raga Bilaaval 5, 37, 2:1 (P: 809).
|
Mahan Kosh Encyclopedia |
ਜਿਉਂਦਾ. ਜੀਵਿਤ। 2. ਜਿੱਤਿਆ. “ਨਾਨਕ ਗਿਆਨੀ ਜਗ ਜੀਤਾ, ਜਗਜੀਤਾ ਸਭੁਕੋਇ.” (ਮਃ ੩ ਵਾਰ ਬਿਹਾ) ਗ੍ਯਾਨੀ ਨੇ ਜਗਤ ਜਿੱਤਿਆ ਹੈ, ਅਤੇ ਸਭਕਿਸੇ ਨੂੰ ਜਗਤ ਨੇ ਜਿੱਤਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|