Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jeevnaa. 1. ਜਿਊਣਾ, ਜਿੰਦਾ ਰਹਿਣਾ। 2. ਜ਼ਿੰਦਗੀ, ਜੀਵਨ। 1. live. 2. life. ਉਦਾਹਰਨਾ: 1. ਤੁਝ ਬਿਨੁ ਘਰੀ ਨ ਜੀਵਨਾ ਧ੍ਰਿਗੁ ਰਹਣਾ ਸੰਸਾਰਿ ॥ Raga Gaurhee 5, 116, 1:1 (P: 203). 2. ਰਾਮ ਗੁਸਈਆ ਜੀਅ ਕੇ ਜੀਵਨਾ ॥ Raga Gaurhee Ravidas, 1, 1:1 (P: 345). ਸਰਬ ਜੋਤਿ ਜਗ ਜੀਵਨਾ ਸਿਰਿ ਸਿਰਿ ਸਾਚਾ ਲੇਖ ॥ Raga Maaroo 1, 10, 1:2 (P: 992).
|
Mahan Kosh Encyclopedia |
ਕ੍ਰਿ. ਜਿਉਣਾ. ਜ਼ਿੰਦਹ ਰਹਿਣਾ. “ਅੰਧੇ! ਜੀਵਨਾ ਵੀਚਾਰਿ ਦੇਖਿ ਕੇਤੇਕੇ ਦਿਨਾ.” (ਧਨਾ ਮਃ ੧) “ਜੀਵਨਾ ਸਫਲ ਜੀਵਨ ਸੁਨਿ ਹਰਿ ਜਪਿ ਜਪਿ ਸਦ ਜੀਵਨਾ.” (ਮਾਰੂ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|