Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jeevaa-i-aa. 1. ਜੀਵਾਵਣ ਵਾਲਾ, ਜਿਊਂਦਾ ਕਰਨ ਵਾਲਾ। 2. ਜੀਵਿਆ, ਜੀਵਨ। 3. ਜਿਊਂਦਾ ਕੀਤਾ। 4. ਪਾਲਣਾ ਕੀਤੀ (ਭਾਵ)। 1. rejuvinatorer, restorer. 2. lived, life. 3. restored to life. 4, cherished, taken care of. ਉਦਾਹਰਨਾ: 1. ਕੋਈ ਆਣਿ ਮਿਲਾਵੈ ਮੇਰੇ ਪ੍ਰਾਣ ਜੀਵਾਇਆ ॥ Raga Maajh 4, 1, 3:2 (P: 94). 2. ਨਾਮ ਬਿਨਾ ਧ੍ਰਿਗੁ ਧ੍ਰਿਗੁ ਜੀਵਾਇਆ ॥ Raga Aaasaa 4, 56, 3:2 (P: 366). 3. ਹਰਿ ਅੰਮ੍ਰਿਤ ਰਸੁ ਪਾਇਆ ਮੁਆ ਜੀਵਾਇਆ ਫਿਰਿ ਬਾਹੁੜਿ ਮਰਣੁ ਨ ਹੋਈ ॥ Raga Aaasaa 4, Chhant 13, 4:3 (P: 447). 4. ਦੁਖ ਸੁਖ ਕਰਿ ਕੈ ਕੁਟੰਬੁ ਜੀਵਾਇਆ ॥ Raga Soohee, Kabir, 1, 2:1 (P: 792).
|
Mahan Kosh Encyclopedia |
ਜ਼ਿੰਦਹ ਕੀਤਾ। 2. ਪਾਲਿਆ. “ਦੁਖ ਸੁਖ ਕਰਿਕੈ ਕੁਟੰਬੁ ਜੀਵਾਇਆ.” (ਸੂਹੀ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|