Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jeevæ. 1. ਜਿਊਂਦਾ ਹੈ, ਜਿਊਂਦਿਆਂ, ਜੀਵਨ ਵਿਚ। 2. ਜਿਊਂਦਾ ਰਹੇ। 1. lives. 2. may live. ਉਦਾਹਰਨਾ: 1. ਜਨੁ ਨਾਨਕੁ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ ਸੁਭਾਇ ॥ (ਜਿਊਂਦਾ ਹੈ). Raga Sireeraag 3, 35, 5:2 (P: 27). ਗੁਰਮੁਖਿ ਜੀਵੈ ਮਰੈ ਪਰਵਾਣੁ ॥ (ਜਿਊਂਦਿਆਂ/ਜੀਵਨ ਵਿਚ). Raga Maajh 3, Asatpadee 26, 2:1 (P: 124). ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿ ॥ (ਜੀਵਨ ਦੀ ਜੁਗਤ ਕਿਵੇਂ ਆਵੈ). Raga Raamkalee 3, Vaar 12, Salok, 1, 7:1 (P: 953). ਨਾਨਕ ਏਵੈ ਜਾਣੀਐ ਜੀਵੈ ਦੇਵਣਹਾਰੁ ॥ (ਸਦਾ ਜਿਊਂਦਾ ਹੈ, ਭਾਵ ਅਟੱਲ ਹੈ). Raga Saarang 4, Vaar 12, Salok, 1, 2:5 (P: 1242). 2. ਜੀਵੈ ਦਾਤਾ ਦੇਵਣਹਾਰੁ ॥ Raga Gaurhee 3, 21, 4:3 (P: 158). ਜੀਵੈ ਦਾਤਾ ਮਰੈ ਨ ਕੋਇ ॥ Raga Maajh 1, Vaar 14, Salok, 1, 2:6 (P: 144).
|
Mahan Kosh Encyclopedia |
ਜਿਉਂਦਾ ਹੈ। 2. ਜੀਵੇ. ਜਿਉਂਦਾ ਰਹੇ. “ਜੀਵੈ ਦਾਤਾ ਦੇਵਣਹਾਰੁ.” (ਗਉ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|