Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jeeh. ਜੀਭ, ਰਸਨਾ। tongue. ਉਦਾਹਰਨ: ਏਕ ਜੀਹ ਗੁਣ ਕਵਨ ਵਖਾਨੈ ਅਗਮ ਅਗਮ ਅਗਮਈ ॥ Raga Aaasaa 5, 124, 4:1 (P: 402).
|
SGGS Gurmukhi-English Dictionary |
[n.] (from Sk. Jīhavā) toungue
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਜੀਹਾ) ਨਾਮ/n. ਜਿਹ੍ਵਾ. ਜੀਭ. ਰਸਨਾ. “ਏਕ ਜੀਹ ਗੁਣ ਕਵਨ ਬਖਾਨੈ?” (ਮਾਰੂ ਸੋਲਹੇ ਮਃ ੫) “ਅਰੀ ਜੀਹ! ਪਗਿਯਾ ਕਹਿਤ, ਬੋਲ ਬੈਨ ਰਸਬੋਰ। ਤੋਰ ਕੁਰਖ਼ਤੀ ਤਨਿਕ ਤੈਂ ਹੋ ਕਮਬਖ਼ਤੀ ਮੋਰ.” (ਬਸੰਤ ਸਤਸਈ) 2. ਜੂਹ (ਸੀਮਾ-ਹੱਦ) ਵਾਸਤੇ ਭਾਈ ਸੰਤੋਖ ਸਿੰਘ ਜੀ ਨੇ ਇਹ ਸ਼ਬਦ ਵਰਤਿਆ ਹੈ- “ਸੁਣੀ ਦੂਰ ਜੀਹਾ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|