Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jugaaḋee. 1. ਜੁਗਾਂ ਦੇ ਆਰੰਭ ਤੋ। 2. ਜੋ ਜੁਗਾਂ ਦੇ ਆਰੰਭ ਤੇ ਮੌਜੂਦ ਸੀ। 1. beginning of ages. 2. commencement of ages. ਉਦਾਹਰਨਾ: 1. ਆਦਿ ਜੁਗਾਦੀ ਸੇਵਕ ਸੁਆਮੀ ਭਗਤਾ ਨਾਮੁ ਅਧਾਰੇ ॥ (ਜੁਗਾਂ ਦੇ ਅਰੰਭ ਤੇ). Raga Sireeraag 5, Chhant, 2, 2:5 (P: 79). 2. ਆਦਿ ਜੁਗਾਦੀ ਹੈ ਭੀ ਹੋਸੀ ਅਵਰੁ ਝੂਠਾ ਸਭੁ ਮਾਨੋ ॥ Raga Aaasaa 1, Chhant 3, 1:4 (P: 437). ਆਦਿ ਜੁਗਾਦੀ ਹੈ ਭੀ ਹੋਗੁ ॥ Raga Bilaaval 1, Thitee, 11:5 (P: 840).
|
SGGS Gurmukhi-English Dictionary |
from the beginning of of ages, throughout the ages, for ever and ever..
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|