Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Juj. ਯਜੁਰ ਵੇਦ ਦੀ ਪ੍ਰਧਾਨਤਾ ਵਾਲਾ ਜੁਗ ਭਾਵ ਦੁਆਪਰ। age of Jajur Veda viz., Duapar. ਉਦਾਹਰਨ: ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨੑ ਕ੍ਰਿਸਨੁ ਜਾਦਮੁ ਭਇਆ ॥ Raga Aaasaa 1, Vaar 13, Salok, 1, 2:7 (P: 470).
|
SGGS Gurmukhi-English Dictionary |
[Desi n.] Yajur Veda
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. part, fraction, portion, section, element, ingredient; factor also ਜੁਜ਼.
|
Mahan Kosh Encyclopedia |
ਨਾਮ/n. ਯਜੁਰ ਵੇਦ. ਭਾਵ- ਯਜੁਰ ਵੇਦ ਦੀ ਪ੍ਰਧਾਨਤਾ ਵਾਲਾ ਦ੍ਵਾਪਰ. “ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ.” (ਵਾਰ ਆਸਾ) 2. ਫ਼ਾ. [جُز] ਜੁਜ਼. ਵ੍ਯ. ਬਗ਼ੈਰ. ਸਿਵਾ। 3. ਅ਼. [جُزو] ਜੁਜ਼ਵ ਦਾ ਸੰਖੇਪ. ਨਾਮ/n. ਹਿ਼ੱਸਾ. ਭਾਗ. ਟੁਕੜਾ। 4. ਸੰਚੀ. ਨੱਥੀ। 5. ਫ਼ਾ. [جِز] ਜਿਜ਼. ਦੁੰਬੇ ਦੀ ਚੱਕੀ ਦੀ ਭੁੰਨੀ ਹੋਈ ਚਰਬੀ. “ਸਾਲਨ ਔ ਬਿਰੀਆਂ ਜੁਜ ਤਾਹਰੀ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|