Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Julam⒰. ਜ਼ੁਲਮ, ਧੱਕਾ, ਕਸ਼ਟ. ਅਤਿਆਚਾਰ। oppression, tyranny, torture. ਉਦਾਹਰਨ: ਇਸੁ ਬੰਦੇ ਸਿਰਿ ਜੁਲਮੁ ਹੋਤ ਹੈ ਜਮੁ ਨਹੀ ਹਟੈ ਗੁਸਾਈ ॥ Raga Aaasaa, Kabir, 9, 4:2 (P: 478). ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ ॥ Salok, Kabir, 200:1 (P: 1375).
|
|