Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Juṛaᴺḋaa. 1. ਜੁੜਨਾ, ਸਬੰਧਿਤ ਹੋਣਾ। 2. ਇਕਠਾ ਹੋਇਆ (ਦਰਪਨ); ਪ੍ਰਾਪਤ ਹੁੰਦਾ (ਫਰੀਦਕੋਟ)। 1. unite. 2. accumulated, amassed; obtained. ਉਦਾਹਰਨਾ: 1. ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੇ ਸਭਿ ਨਿਵੰਨਿ ॥ Raga Maajh 5, Baaraa Maaha-Maajh, 4:1 (P: 134). 2. ਜਿਤੁ ਹਰਿ ਪ੍ਰਭੁ ਜਾਪੈ ਸਾ ਧੰਨੁ ਸਾਬਾਸੈ ਧੁਰਿ ਪਾਇਆ ਕਿਰਤੁ ਜੁੜੰਦਾ ॥ (ਕਰਮਾਂ ਦੇ ਇਕੱਠੇ ਹੋਣ ਕਰਕੇ). Raga Vadhans 4, Ghorheeaan, 1, 4:3 (P: 575).
|
SGGS Gurmukhi-English Dictionary |
[Var.] From Juri
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਮਿਲਦਾ। 2. ਮੀਜ਼ਾਨ ਵਿੱਚ ਆਇਆ. “ਧੁਰਿ ਪਾਇਆ ਕਿਰਤੁ ਜੁੜੰਦਾ.” (ਵਡ ਮਃ ੪ ਘੋੜੀਆਂ) 3. ਜਾਡਾ ਦੇਣ ਵਾਲਾ. ਸ਼ੀਤਲ ਕਰੰਦਾ. “ਹਰਿ ਜੇਠਿ ਜੁੜੰਦਾ ਲੋੜੀਐ.” (ਮਾਝ ਬਾਰਹਮਾਹਾ) ਜੇਠ ਵਿੱਚ ਠੰਢ ਪਾਉਣ ਵਾਲਾ ਹਰਿ ਲੋੜੀਐ। 4. ਜੋੜੂ. ਜਮਾ ਕਰਨ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|