Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Joonee. ਜਨਮ । existence, birth. ਉਦਾਹਰਨ: ਬਿਖਿਆ ਮਾਤੇ ਕਿਛੁ ਸੂਝੈ ਨਾਹੀ ਫਿਰਿ ਫਿਰਿ ਜੂਨੀ ਆਵਣਿਆ ॥ (ਜਨਮ ਵਿਚ). Raga Maajh 3, Asatpadee 31, 1:3 (P: 128). ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮੁ ਸੰਜੋਗਿ ਪਾਇਆ ॥ Raga Dhanaasaree 5, Asatpadee 1, 1:1 (P: 686). ਉਦਾਹਰਨ: ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ ॥ Raga Maajh 4, 5, 3:3 (P: 95). ਸਾਚੈ ਨਾਮਿ ਸੁਖੁ ਹੋਈ ਮਰੈ ਨ ਕੋਈ ਗਰਭਿ ਨ ਜੂਨੀ ਵਾਸਾ ॥ (ਗਰਭ ਜੋਨੀ ਵਿਚ ਵਾਸਾ ਭਾਵ ਮੁੜ ਮੁੜ ਜਨਮ ਨਹੀਂ ਹੁੰਦਾ). Raga Soohee 3, Chhant 3, 2:3 (P: 769).
|
English Translation |
n.f. birth, life, any of the 8,400,000 species among whom, according to Hindu belief, an unliberated soul wanders.
|
Mahan Kosh Encyclopedia |
(ਜੂਨਿ) ਦੇਖੋ- ਯੋਨਿ. ਜੀਵਾਂ ਦੀ ਉਤਪੱਤਿ ਦਾ ਸਥਾਨ. ਆਕਰ. ਜਨਮ. ਭਗ. ਦੇਖੋ- ਅਜੂਨੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|