Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jé. ਜੇਕਰ, ਅਗਰ, ਯਧਿ, ਭਾਵੇਂ। if, even though. ਉਦਾਹਰਨ: ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥ Japujee, Guru Nanak Dev, 1:2 (P: 1).
|
SGGS Gurmukhi-English Dictionary |
[P. indecl.] If, even if, though
SGGS Gurmukhi-English Data provided by
Harjinder Singh Gill, Santa Monica, CA, USA.
|
English Translation |
conj. if, in case, provided.
|
Mahan Kosh Encyclopedia |
ਪੜਨਾਂਵ/pron. ਜੋ ਦਾ ਬਹੁਵਚਨ. “ਜੇ ਅਪਨੇ ਗੁਰ ਤੇ ਮੁਖ ਫਿਰਹੈਂ.” (ਵਿਚਿਤ੍ਰ) 2. ਵ੍ਯ. ਯਦਿ. ਅਗਰ. “ਜੇ ਜੁਗ ਚਾਰੇ ਆਰਜਾ.” (ਜਪੁ) 3. ਫ਼ਾਰਸੀ ਅੱਖਰ ਜ਼ੇ. ਇਸ ਦਾ ਅਰਥ ਸੇ-ਤੋਂ (ਅਜ਼) ਦੀ ਥਾਂ ਭੀ ਹੋਇਆ ਕਰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|