Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jévad⒰. 1. ਜਿਤਨਾ ਵੱਡਾ। 2. ਵਰਗਾ। 1. so great, how great. 2. as great. ਉਦਾਹਰਨਾ: 1. ਜੇਵਡੁ ਆਪਿ ਜਾਣੈ ਆਪਿ ਆਪਿ ॥ Japujee, Guru Nanak Dev, 24:15 (P: 5). ਗੁਰ ਸੇਵੇ ਜੇਵਡੁ ਹੋਰੁ ਲਾਹਾ ਨਾਹੀ ॥ Raga Maaroo 3, Solhaa 18, 6:1 (P: 1062). 2. ਨਾਨਕ ਗੁਰੁ ਪਾਇਓ ਵਡਭਾਗੀ ਤਿਸੁ ਜੇਵਡੁ ਅਵਰੁ ਨ ਕੋਈ ॥ Raga Sorath 5, 39, 2:2 (P: 619).
|
Mahan Kosh Encyclopedia |
ਕ੍ਰਿ.ਵਿ. ਜਿਤਨਾ ਵਡਾ. “ਜੇਵਡੁ ਭਾਵੈ ਤੇਵਡੁ ਹੋਇ.” (ਜਪੁ) ਸਿੰਧੀ. ਜੇਡੋ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|