Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jéhaa. 1. ਜੇਹੋ ਜਿਹਾ, ਜਿਵੇਂ ਦਾ, ਜਿਸ ਤਰ੍ਹਾਂ ਦਾ। 2. ਵਰਗਾ। 1. as. 2. like, similar. ਉਦਾਹਰਨਾ: 1. ਜੇਹਾ ਸਤਿਗੁਰੁ ਕਰਿ ਜਾਣਿਆ ਤੇਹੋ ਜਿਹਾ ਸੁਖੁ ਹੋਇ ॥ Raga Sireeraag 3, 44, 4:1 (P: 30). ਕਰਮ ਧਰਤੀ ਸਰੀਰੁ ਕਲਿਜੁਗ ਵਿਚਿ ਜੇਹਾ ਕੋ ਬੀਜੇ ਤੇਹਾ ਕੋ ਖਾਏ ॥ Raga Gaurhee 4, Vaar 15, Salok, 4, 1:5 (P: 308). 2. ਭੈਣ ਭਾਈ ਸਭਿ ਸਜਣਾ ਤੁਧੁ ਜੇਹਾ ਨਾਹੀ ਕੋਇ ਜੀਉ ॥ Raga Sireeraag 5, Asatpadee 29, 1:3 (P: 73). ਮੈ ਹੋਰੁ ਨ ਕੋਈ ਤੁਧੈ ਜੇਹਾ ॥ Raga Maajh 3, Asatpadee 6, 7:1 (P: 112).
|
SGGS Gurmukhi-English Dictionary |
[P. adj.] Like which, of which kind
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਜੈਸਾ. ਯਾਦ੍ਰਿਸ਼. “ਜੇਹਾ ਆਇਆ ਤੇਹਾ ਜਾਸੀ.” (ਮਾਝ ਅ: ਮਃ ੩) ਸਿੰਧੀ. ਜੇਹੋ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|