Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jéhṛaa. ਜੇਹਾ, ਜੈਸਾ, ਵਰਗਾ। as, just like. ਉਦਾਹਰਨ: ਲਿਖਿਅੜਾ ਸਾਹਾ ਨਾ ਟਲੈ ਜੇਹੜਾ ਪੁਰਬਿ ਕਮਾਇਆ ॥ Raga Vadhans 1, Alaahnneeaan 5, 3:2 (P: 582). ਨਾਨਕ ਹਉਮੈ ਮਾਰੀਐ ਸਚੇ ਜੇਹੜਾ ਸੋਇ ॥ (ਉਹ ਸਚੇ ਵਰਗਾ ਹੈ). Raga Maaroo 1, Asatpadee 10, 8:2 (P: 1015).
|
SGGS Gurmukhi-English Dictionary |
that. like.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੜਨਾਂਵ/pron. ਜੋ. ਜੌਣਸਾ। 2. ਵਿ. ਜੇਹਾ. ਜੈਸਾ. “ਜੇਹੜਾ ਪੁਰਬ ਕਮਾਇਆ.” (ਵਡ ਮਃ ੧ ਅਲਾਹਣੀ) “ਸਚੇ ਜੇਹੜਾ ਸੋਇ.” (ਮਾਰੂ ਅ: ਮਃ ੧) ਸੱਚੇ ਜੇਹਾ ਸੋਇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|