Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jæsee. 1. ਜਿਸ ਪ੍ਰਕਾਰ ਦਾ, ਜਿਸ ਤਰਾਂ ਦਾ। 2. ਵਰਗਾ। 3. ਜਿਵੇਂ, ਜਿਸ ਪ੍ਰਕਾਰ, ਜਿਸ ਤਰਾਂ। 1. as, the like. 2. like, as. 4. as. ਉਦਾਹਰਨਾ: 1. ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ॥ (ਜਿਸ ਤਰਾਂ ਦੀ). Raga Sireeraag 1, 23, 1:2 (P: 22). 2. ਤਿਨ ਹੀ ਜੈਸੀ ਥੀ ਰਹਾ ਸਤਸੰਗਤਿ ਮੇਲਿ ਮਿਲਾਇ ॥ Raga Sireeraag 3, 61, 1:4 (P: 38). ਜੈਸੀ ਧਰਤੀ ਊਪਰਿ ਮੇਘੁਲਾ ਬਰਸਤੁ ਹੈ ਕਿਆ ਧਰਤੀ ਮਧੇ ਪਾਣੀ ਨਾਹੀ ॥ Raga Gaurhee 3, 35, 1:1 (P: 162). 3. ਜੈਸੀ ਮਛੁਲੀ ਨੀਰ ਇਕੁ ਖਿਨੁ ਭੀ ਨਾ ਧੀਰੇ ਮਨ ਐਸਾ ਨੇਹੁ ਕਰੇਹੁ ॥ Raga Aaasaa 5, Chhant 4, 2:1 (P: 455).
|
Mahan Kosh Encyclopedia |
ਸੰ. ਯਾਦ੍ਰਿਸ਼ੀ. ਕ੍ਰਿ.ਵਿ. ਜੇਹੀ. ਜਿਸ ਪ੍ਰਕਾਰ ਦੀ. “ਜੈਸੀ ਮੈ ਆਵੈ ਖਸਮ ਕੀ ਬਾਣੀ.” (ਤਿਲੰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|