Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jæsé. 1. ਵਰਗਾ। 2. ਜਿਸ ਪ੍ਰਕਾਰ, ਜਿਸ ਤਰ੍ਹਾਂ । 1. as. 2. like. ਉਦਾਹਰਨਾ: 1. ਹਮ ਜੈਸੇ ਅਪਰਾਧੀ ਅਵਰੁ ਕੋਈ ਰਾਖੈ ਜੈਸੇ ਹਮ ਸਤਿਗੁਰਿ ਰਾਖਿ ਲੀਏ ਛਡਾਇ ॥ Raga Gaurhee 4, 49, 3:2 (P: 167). 2. ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ ॥ Raga Sireeraag 5, 92, 2:1 (P: 50).
|
SGGS Gurmukhi-English Dictionary |
1. as, like, similar to. 2. as if.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜੈਸੋ) ਜਿਸ ਪ੍ਰਕਾਰ. ਜਿਸ ਤਰਾਂ। 2. ਜੇਹਾ. ਜੈਸਾ. ਦੇਖੋ- ਜੈਸਾ. “ਜੈਸੇ ਜਲ ਮਹਿ ਕਮਲ ਨਿਰਾਲਮੁ.” (ਸਿਧਗੋਸਟਿ) “ਜੈਸੋ ਗੁਰਿ ਉਪਦੇਸਿਆ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|