Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jo. ਜਿਹੜਾ, ਜਿਹੜੀ, ਜਿਹੜੇ, ਜਿਸ ਨੂੰ। whatever, who, whom. ਉਦਾਹਰਨ: ਜੋ ਤੁਧੁ ਭਾਵੈ ਸਾਈ ਭਲੀ ਕਾਰ ॥ Japujee, Guru Nanak Dev, 16:24 (P: 3). ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥ Raga Goojree 4, Sodar, 4, 3:2 (P: 10). ਮਿਲਿਆ ਕਦੇ ਨ ਵਿਛੁੜੈ ਜੋ ਮੇਲਿਆ ਕਰਤਾਰਿ ॥ (ਜਿਸ ਨੂੰ). Raga Sireeraag 5, 88, 4:1 (P: 49).
|
SGGS Gurmukhi-English Dictionary |
[Var.] From Ju; P. pro. Who, which, whoever, whatever
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) pron. who, which, what, that. (2) v. imperative form of ਜੋਣਾ yoke, hamess.
|
Mahan Kosh Encyclopedia |
(ਜੋਉ) ਪੜਨਾਂਵ/pron. ਯ: ਜੇਹੜਾ. “ਜੋ ਆਇਆ ਸੋ ਸਭਕੋ ਜਾਸੀ.” (ਗਉ ਛੰਤ ਮਃ ੩) 2. ਜੋਇ ਅਤੇ ਜੋਰੂ ਦਾ ਸੰਖੇਪ. ਦੇਖੋ- ਜੋਜਿਤ। 3. ਫ਼ਾ. ਜ਼ੋ. ਅਜ਼-ਓ ਦਾ ਸੰਖੇਪ. ਉਸ ਤੋਂ। 4. ਸਿੰਧੀ. ਕਾ. ਦਾ. ਦੇਖੋ- ਮਹਿੰਜੋ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|