Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jonee. 1. ਜੂਨਾਂ ਵਿਚ, ਜਨਮ ਮਰਨ ਦੇ ਗੇੜ ਵਿਚ। 2. ਜੂਨੀ ਵਾਲਾ। 1. in cycle of birth and death. 2. being, man.
ਉਦਾਹਰਨਾ:
1. ਬਿਨੁ ਸਤਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ ॥ Raga Sireeraag 3, 35, 3:2 (P: 26).
2. ਆਸਾ ਮਾਹਿ ਨਿਰਾਲਮੁ ਜੋਨੀ ਅਕੁਲ ਨਿਰੰਜਨੁ ਗਾਇਆ ॥ (ਜੋਨੀ ਵਾਲਾ ਹੁੰਦਾ ਹੋਇਆ ਆਸਾ ਵਿਚ ਨਿਰਲੇਪ ਰਹਿੰਦਾ ਹੈ). Raga Maaroo 1, Solhaa 19, 14:3 (P: 1040).

English Translation
n.f. see ਜੂਨੀ birth, species.

Mahan Kosh Encyclopedia

ਦੇਖੋ- ਜੋਨਿ. “ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ.” (ਭੈਰ ਮਃ ੫) 2. ਕਾਰਣਰੂਪ. “ਜੋਨੀ ਅਕੁਲ ਨਿਰੰਜਨ ਗਾਇਆ.” (ਮਾਰੂ ਸੋਲਹੇ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits