Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jolaaharaa. ਜੁਲਾਹਾ, ਖਡੀ ਕਪੜੇ ਉਣਨ ਵਾਲਾ। weaver. ਉਦਾਹਰਨ: ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥ Raga Aaasaa, Dhanaa, 2, 1:2 (P: 487).
|
SGGS Gurmukhi-English Dictionary |
weaver.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜੋਲਾ, ਜੋਲਾਹਾ) ਕਪੜਾ ਬੁਣਨ ਵਾਲਾ. ਤੰਤੁਵਾਯ. ਦੇਖੋ- ਜੁਲਾਹਾ. ਬ੍ਰਹ੍ਮਵੈਵਰਤ ਪੁਰਾਣ ਵਿੱਚ ਲਿਖਿਆ ਹੈ ਕਿ- ਮਲੇਛ ਪਿਤਾ ਤੋਂ ਕਪੜਾ ਬੁਣਨ ਵਾਲੇ ਦੀ ਕਨ੍ਯਾ ਦੇ ਗਰਭ ਵਿੱਚੋਂ “ਜੋਲਾ” ਜਾਤਿ ਪੈਦਾ ਹੋਈ ਹੈ. “ਨੀਚ ਕੁਲਾ ਜੋਲਾਹਰਾ.” (ਆਸਾ ਧੰਨਾ) “ਨਾਮਾ ਛੀਬਾ ਕਬੀਰ ਜੋਲਾਹਾ.” (ਸ੍ਰੀ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|