Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ju. 1. ਜਿਹੜਾ। 2. ਜੇ ਕਰ। 1. who. 2. if. ਉਦਾਹਰਨਾ: 1. ਸੋ ਭਗਉਤੀ ਜੋੁ ਭਗਵੰਤੈ ਜਾਣੈ ॥ Raga Sireeraag 4, Vaar 14, Salok, 3, 2:1 (P: 88). 2. ਰੁਦ੍ਰ ਧਿਆਨ ਗਿਆਨ ਸਤਿਗੁਰ ਕੇ ਕਬਿ ਜਨ ਭਲੑ ਉਨਹ ਜੋੁ ਗਾਵੈ ॥ Sava-eeay of Guru Amardas, 22:3 (P: 1396).
|
|