Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Joṛ⒤. ਮਿਲਾ ਕੇ। folded, joined, unite. ਉਦਾਹਰਨ: ਦੁਇ ਕਰ ਜੋੜਿ ਖੜੀ ਤਕੈ ਸਚੁ ਕਹੈ ਅਰਦਾਸਿ ॥ Raga Sireeraag 1, Asatpadee 2, 2:2 (P: 54). ਵਿਸਟਿ ਗੁਰੂ ਮੈ ਪਾਇਆ ਜਿਨਿ ਹਰਿ ਪ੍ਰਭੁ ਦਿਤਾ ਜੋੜਿ ॥ (ਮੇਲ ਦਿਤਾ, ਮਿਲਾ ਦਿਤਾ). Raga Gaurhee 4, Vaar 24, Salok, 4, 1:2 (P: 313). ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥ (ਮਿਲਾਵੇ). Asatpadee 1, 39, 2:3 (P: 360). ਆਪੇ ਸਚੁ ਕੀਆ ਕਰ ਜੋੜਿ ॥ (ਜੋੜ ਕੇ, ਉਦਮ ਕਰ, ਹੁਕਮ ਕਰਕੇ). Raga Bilaaval 1, Thitee, 3:1 (P: 839).
|
SGGS Gurmukhi-English Dictionary |
on joining/ uniting/bringing together. joined together.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਜੋੜਕੇ. ਮੇਲਕੇ. “ਜੋੜਿ ਵਿਛੋੜੇ ਨਾਨਕ ਥਾਪਿ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|