Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Joṛé. 1. ਇਕਠੇ ਕੀਤੇ। 2. ਮੇਲੇ। 3. ਪੋਸ਼ਾਕੇ, ਪਹਿਰਾਵਾ, ਸੂਟ। 4. ਮਿਲਾਏ। 1. assembled. 2. associate. 3. dress. 4. folded, clasped, joined. ਉਦਾਹਰਨਾ: 1. ਲਸਕਰ ਜੋੜੇ ਨੇਬ ਖਵਾਸਾ ॥ Raga Gaurhee 5, 71, 2:2 (P: 176). 2. ਓਹੁ ਘਰਿ ਘਰਿ ਹੰਢੈ ਜਿਉ ਰੰਨ ਦੋੁਹਾਗਣਿ ਓਸੁ ਨਾਲਿ ਮੁਹੁ ਜੋੜੇ ਓਸੁ ਭੀ ਲਛਣੁ ਲਾਇਆ ॥ (ਮੁਹੁ ਜੋੜੇ ਭਾਵ ਮਿਲ ਬੈਠੇ). Raga Gaurhee 4, Vaar 8ਸ, 4, 2:4 (P: 303). 3. ਮਨੁ ਰਤਾ ਗੋਵਿੰਦ ਸੰਗਿ ਸਚੁ ਭੋਜਨੁ ਜੋੜੇ ॥ Raga Gaurhee 5, Vaar 21:1 (P: 323). ਹਸਤਿ ਘੋੜੇ ਜੋੜੇ ਮਨਿ ਭਾਨੀ ॥ Raga Aaasaa 5, 86, 3:2 (P: 392). 4. ਕਰ ਜੋੜੇ ਸੇਵਾ ਕਰੇ ਅਰਦਾਸਿ ॥ Raga Aaasaa 5, 1, 4:2 (P: 370).
|
|