Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaṛé. 1. ਲਗੇ ਹੋਏ। established. 2. ਬੰਦ ਕੀਤੇ ਹੋਏ। closed. ਉਦਾਹਰਨਾ: 1. ਦੁਖੁ ਦਰਵਾਜਾ ਰੋਹੁ ਰਖਵਾਲਾ ਆਸਾ ਅੰਦੇਸਾ ਦੁਇ ਪਟ ਜੜੇ ॥ Raga Raamkalee 1, 3, 2:1 (P: 877). 2. ਬਜਰ ਕਪਾਟ ਜੜੇ ਜੜਿ ਜਾਣੈ ਗੁਰ ਸਬਦੀ ਖੋਲਾਇਦਾ ॥ Raga Maaroo 1, Solhaa 13, 2:3 (P: 1033).
|
|