Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaᴺjaar. ਜੰਜੀਰ, ਬੰਧਨ, ਉਲਝਾਉ, ਸੰਸਾਰ ਬੰਧਨ। entanglement. ਉਦਾਹਰਨ: ਕਰਮ ਕਰਤ ਜੀਅ ਕਉ ਜੰਜਾਰ ॥ Raga Aaasaa 5, 58, 3:2 (P: 385).
|
SGGS Gurmukhi-English Dictionary |
[P.] (From Jamjāla) n. entanglement, trouble
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਜੰਜਾਰਾ, ਜੰਜਾਲ) ਨਾਮ/n. ਜਗਜਾਲ. ਸੰਸਾਰ-ਬੰਧਨ. ਜ਼ੰਜੀਰ. ਉਲਝਾਉ. “ਕਰਮ ਕਰਤ ਜੀਅ ਕਉ ਜੰਜਾਰ.” (ਆਸਾ ਮਃ ੫) “ਬਹੁਰਿ ਬਹੁਰਿ ਲਪਟਿਓ ਜੰਜਾਰਾ.” (ਸੂਹੀ ਮਃ ੫) “ਉਰਝਿਓ ਆਨ ਜੰਜਾਰੀ.” (ਸਾਰ ਮਃ ੫) “ਆਲ ਜਾਲ ਮਾਇਆ ਜੰਜਾਲ.” (ਸੁਖਮਨੀ) 2. ਜਨ ਜਾਲ. ਆਦਮੀਆਂ ਨੂੰ ਫਸਾਉਣ ਵਾਲਾ ਫੰਧਾ। 3. ਜਨਾਂ ਦਾ ਰਚਿਆ ਹੋਇਆ ਜਾਲ. ਫਸਾਉਂਣ ਦੀ ਬ੍ਯੋਂਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|