Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaᴺjaal. 1. ਬੰਧਨ, ਝਮੇਲੇ। 2. ਧੰਧੇ, ਬੰਧਨ ਵਿਚ ਫਸਾਨ ਵਾਲੇ ਕੰਮ, ਝਮੇਲੇ, ਬਿਖੇੜੇ, ਟੰਟੇ। 1. worldly entanglements. 2. involvements. ਉਦਾਹਰਨਾ: 1. ਸਤਗੁਰ ਕੈ ਉਪਦੇਸਿਐ ਬਿਨਸੇ ਸਰਬ ਜੰਜਾਲ ॥ Raga Sireeraag 5, 86, 1:2 (P: 48). ਨਾਨਕ ਤਜੀਅਲੇ ਅਵਰਿ ਜੰਜਾਲਾ ॥ Raga Gaurhee 5, 121, 4:2 (P: 190). 2. ਅਵਰ ਤਿਆਗਿ ਬਿਖਿਆ ਜੰਜਾਲ ॥ Raga Gaurhee 5, Sukhmanee 15, 5:6 (P: 283).
|
SGGS Gurmukhi-English Dictionary |
[var.] From Jamjāra
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਜੰਜਾਰ, ਜੰਜਾਰਾ) ਨਾਮ/n. ਜਗਜਾਲ. ਸੰਸਾਰਬੰਧਨ. ਜ਼ੰਜੀਰ. ਉਲਝਾਉ. “ਕਰਮ ਕਰਤ ਜੀਅ ਕਉ ਜੰਜਾਰ.” (ਆਸਾ ਮਃ ੫) “ਬਹੁਰਿ ਬਹੁਰਿ ਲਪਟਿਓ ਜੰਜਾਰਾ.” (ਸੂਹੀ ਮਃ ੫) “ਉਰਝਿਓ ਆਨ ਜੰਜਾਰੀ.” (ਸਾਰ ਮਃ ੫) “ਆਲ ਜਾਲ ਮਾਇਆ ਜੰਜਾਲ.” (ਸੁਖਮਨੀ) 2. ਜਨ ਜਾਲ. ਆਦਮੀਆਂ ਨੂੰ ਫਸਾਉਣ ਵਾਲਾ ਫੰਧਾ। 3. ਜਨਾਂ ਦਾ ਰਚਿਆ ਹੋਇਆ ਜਾਲ. ਫਸਾਉਂਣ ਦੀ ਬ੍ਯੋਂਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|