Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaᴺṫaa. ਜੀਵਾਂ, ‘ਜੰਤ’ ਦਾ ਬਹੁ ਵਚਨ। beings. ਉਦਾਹਰਨ: ਨਾਨਕ ਜੋ ਤਿਸੁ ਭਾਵੈ ਸੋ ਥੀਐ ਇਨਾ ਜੰਤਾ ਵਸਿ ਕਿਛੁ ਨਾਹਿ ॥ Raga Sireeraag 1, Asatpadee 4, 8:3 (P: 55). ਗੁਰਮੁਖਿ ਪਾਈ ਕਿਨੈ ਵਿਰਲੈ ਜੰਤਾ ॥ (ਜੀਵ/ਮਨੁੱਖ ਨੇ). Raga Aaasaa 5, 3, 1:4 (P: 371).
|
SGGS Gurmukhi-English Dictionary |
[var.] From Jamta
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. colloq. see ਜਿਤਾਉਣਾ.
|
Mahan Kosh Encyclopedia |
ਜੰਤੁ. ਜਾਨਵਰ “ਉਤਭੁਜ ਸੇਤਜ ਤੇਰੇ ਕੀਤੇ ਜੰਤਾ.” (ਸੋਰ ਮਃ ੧) 2. ਦੇਖੋ- ਯੰਤ੍ਰਿ। 3. ਦੇਖੋ- ਜਨਤਾ। 4. ਦੇਖੋ- ਜੰਤੀ ੩. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|