Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaᴺṫee. 1. ਜੰਤਰ ਵਜਾਉਣ ਵਾਲਾ, ਵਜੰਤ੍ਰੀ। 2. ਯੰਤਰ ਇਥੇ ਭਾਵ ਕੋਹਲੂ; ਸਾਜ਼। 1. musician, player. 2. instrument viz., oil press. ਉਦਾਹਰਨਾ: 1. ਜਸ ਜੰਤੀ ਮਹਿ ਜੀਉ ਸਮਾਨਾ ॥ Raga Gaurhee, Kabir, 8, 3:1 (P: 325). 2. ਆਠ ਪਹਰ ਮਹਾ ਸ੍ਰਮੁ ਪਾਇਆ ਜੈਸੇ ਬਿਰਖ ਜੰਤੀ ਜੋਤ ॥ Raga Kedaaraa 5, 13, 1:2 (P: 1121). ਜਸ ਜੰਤੀ ਮਹਿ ਜੀਉ ਸਮਾਨਾ ॥ Raga Gaurhee, Kabir, 8, 3:1 (P: 325).
|
SGGS Gurmukhi-English Dictionary |
[1. n. 2. n. 3. Desi n.] 1. from Jamta, female. 2. one who plays on the musical instrument (from yamtra), musician. 3. oil-press
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਜੰ. यनित्रन्. ਯੰਤ੍ਰੀ. ਵਿ. ਯੰਤ੍ਰ (ਕਲ) ਹੈ ਜਿਸ ਦੇ ਹੱਥ. ਮਸ਼ੀਨ ਚਲਾਉਣ ਵਾਲਾ। 2. ਵਾਜਾ ਵਜਾਉਣ ਵਾਲਾ. “ਜਸ ਜੰਤੀ ਮਹਿ ਜੀਉ ਸਮਾਨਾ.” (ਗਉ ਕਬੀਰ) ਜਿਵੇਂ- ਵਾਜਾ ਵਜਾਉਣ ਵਾਲੇ ਵਿੱਚ ਸੁਰ ਸਮਾਇਆ ਹੈ, ਤਿਵੇਂ- ਕਰਤਾਰ ਵਿੱਚ ਜੀਵ ਹੈ। 2. ਯੰਤ੍ਰ ਮੇਂ. ਕਲ ਵਿੱਚ. “ਜੈਸੇ ਬਿਰਖ ਜੰਤੀ ਜੋਤ.” (ਕੇਦਾ ਮਃ ੫) ਜੈਸੇ- ਵ੍ਰਿਸ਼ (ਬੈਲ) ਕੋਲ੍ਹੂ ਨੂੰ ਜੋਤਿਆ ਹੋਇਆ। 3. ਨਾਮ/n. ਤਾਰ ਖਿੱਚਣ ਦਾ ਵੱਡੇ ਛੋਟੇ ਛੇਕਾਂ ਵਾਲਾ ਜੰਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|