Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
JaMmi-aa. 1. ਪੈਦਾ ਹੋਇਆ, ਜਨਮਿਆ। 2. ਉਗਿਆ। 1. is born. 2. grew, germinated. ਉਦਾਹਰਨਾ: 1. ਆਸਾ ਅੰਦਰਿ ਜੰਮਿਆ ਆਸਾ ਰਸ ਕਸ ਖਾਇ ॥ Raga Sireeraag 1, Asatpadee 13, 7:1 (P: 61). 2. ਖੇਤਿ ਮੇਰੈ ਜੰਮਿਆ ਨਿਖੁਟਿ ਨ ਕਬਹੂ ਜਾਇ ॥ Raga Maaroo 5, 13, 3:2 (P: 1002).
|
|