Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jʰaagee. ਜੋਰ ਦੀ ਹਵਾ। wind storm, stroong wind. ਉਦਾਹਰਨ: ਝਖੜੁ ਝਾਗੀ ਮੀਹੁ ਵਰਸੈ ਭੀ ਗੁਰੁ ਦੇਖਣ ਜਾਈ ॥ (‘ਝਖੜ ਝਾਗੀ’ ਭਾਵ ਜੋਰ ਦੀ ਵਸਦਾ). Raga Soohee 4, Asatpadee 1, 13 1 (P: 757).
|
Mahan Kosh Encyclopedia |
ਨਾਮ/n. ਬਹੁਤ ਪ੍ਰਬਲ ਪੌਣ. ਨਿਹਾਇਤ ਤੇਜ਼ ਹਵਾ, ਜੋ ਦਰਖਤਾਂ ਨੂੰ ਝਾਂਗਸਿਟਦੀ ਹੈ. Cyclone. “ਝਖੜੁ ਝਾਗੀ ਮੀਹੁ ਵਰਸੈ.” (ਸੂਹੀ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|