Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jʰaaṛ. ਝਾੜੀਆ। bushes. ਉਦਾਹਰਨ: ਸੇ ਉਝੜਿ ਭਰਮਿ ਭਵਾਈਅਹਿ ਜਿਉ ਝਾੜ ਮਿਰਗੁ ਭਾਲੇ ॥ Raga Gaurhee 4, Vaar 15:5 (P: 309).
|
English Translation |
(1) n.m.same as ਝਾੜੀ produce, yield, produce; profit. (2) n.f. rebuke, reproof, chiding,, reprimand, snub, ticking off, scolding, reprehension, censure, admonition. (3) v.imperative form of ਝਾੜਨਾ, dust, clean.
|
Mahan Kosh Encyclopedia |
ਸੰ. ਝਾਟ. ਨਾਮ/n. ਵਨ (ਬਣ). ਜੰਗਲ. “ਜਿਉ ਝਾੜ ਮਿਰਗ ਭਾਲੇ.” (ਮਃ ੪ ਵਾਰ ਗਉ ੧) 2. ਸੰਘਣਾ ਬੂਟਾ। 3. ਕੰਡੇਦਾਰ ਬੂਝਾ। 4. ਦਸ੍ਤ. ਜੁਲਾਬ। 5. ਭੂਸੇ ਵਿੱਚੋਂ ਦਾਣਿਆਂ ਦੇ ਝੜਨ ਦਾ ਭਾਵ। 6. ਬੂਟੇ ਦੀ ਸ਼ਕਲ ਦਾ ਫਾਨੂਸ ਅਥਵਾ- ਦੀਵਿਆਂ ਦਾ ਪੁੰਜ. ਦੇਖੋ- ਝਾਰ ੩। 7. ਝਾੜ ਦੀ ਸ਼ਕਲ ਦੀ ਆਤਿਸ਼ਬਾਜ਼ੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|