Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jʰaaṛaa. ਝੇੜਾ, ਝਗੜਾ। dispute. ਉਦਾਹਰਨ: ਆਪੇ ਲੇਖ ਅਲੇਖੈ ਆਪੇ ਤੁਮ ਸਿਉ ਨਾਹੀ ਕਿਛੁ ਝਾੜਾ ॥ Raga Maaroo 5, Solhaa 10, 3:3 (P: 1081).
|
SGGS Gurmukhi-English Dictionary |
dispute.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. produce,, yield, product; profit; exoricism; call of nature, excrement, excreta, faeces, stools.
|
Mahan Kosh Encyclopedia |
ਨਾਮ/n. ਝਗੜਾ. “ਤੁਮ ਸਿਉ ਨਾਹੀ ਕਿਛੁ ਝਾੜਾ.” (ਮਾਰੂ ਸੋਲਹੇ ਮਃ ੫) 2. ਤੰਤਸ਼ਾਸਤ੍ਰ ਅਨੁਸਾਰ ਰੋਗ ਅਤੇ ਦੁੱਖ ਝਾੜਨ ਦੀ ਇੱਕ ਕ੍ਰਿਯਾ. ਮੰਤ੍ਰਜਪ ਕਰਕੇ ਮੋਰਪੰਖ ਅਥਵਾ- ਟਾਹਣੀ ਨਾਲ ਰੋਗ ਦੇ ਝਾੜਨ ਦਾ ਢਕਵੰਜ। 3. ਅੰਤੜੀ ਵਿੱਚੋਂ ਝੜਿਆ ਹੋਇਆ, ਵਿਸ਼੍ਠਾ. ਗੂੰਹ। 4. ਕੂੜਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|