Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jʰunaᴺṫkaar. ਛਣਕਾਰ, ਘੁੰਗਰੂਆਂ ਦੀ ਮਿਠੀ ਧੀਮੀ ਆਵਾਜ਼। sweet melodious tone, tinkling sound of small tinckling bell. ਉਦਾਹਰਨ: ਉਪਜਤਾ ਬਿਕਾਰ ਦੁੰਦਰ ਨਉਪਰੀ ਝੁਨੰਤਕਾਰ ਸੁੰਦਰ ਅਨਿਗ ਭਾਉ ਕਰਤ ਫਿਰਤ ਬਿਨੁ ਗੋਪਾਲ ਧੋਹੇ ॥ Raga Saarang 5, 139, 1:2 (P: 1231).
|
SGGS Gurmukhi-English Dictionary |
pleasant melody, tinkling sound of small tinkling bells.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਝੁਣਕਾਰੁ, ਝੁਨਕਾਰ) ਦੇਖੋ- ਝਨਤਕਾਰ. “ਪੰਚ ਸਬਦ ਝੁਣਕਾਰੁ ਨਿਰਾਲਮੁ.” (ਮਾਰੂ ਸੋਲਹੇ ਮਃ ੧) “ਅਨਹਦ ਝੁਣਕਾਰੇ.” (ਸੂਹੀ ਛੰਤ ਮਃ ੫) “ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ.” (ਸੁਖਮਨੀ) “ਨਉਪਰੀ ਝੁਨੰਤਕਾਰ.” (ਸਾਰ ਮਃ ੫ ਪੜਤਾਲ) ਦੇਖੋ- ਨਉਪਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|