Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jʰooṫʰé. 1. ਅਸਤ ਪ੍ਰਾਣੀ, ਨਾ ਰਹਿਣ ਵਾਲੇ ਪ੍ਰਾਣੀ, ਹੋਰ ਵੇਖੋ ‘ਝੂਠੈ’। 2. ਜੋ ਸਤਿ ਨਹੀਂ, ਮਿਥਿਆ, ਕੂੜੇ। 3. ਝੂਠ ਵਿਚ। 4. ਹੇ ਝੂਠੇ, ਹੇ ਅਸਤਿ ਪ੍ਰਾਣੀ। 1. transient, mortal. 2. which is not true, false, illusory. 3. in falsehod. 4. O’ you transient! O’ your mortal!.
ਉਦਾਹਰਨਾ:
1. ਗਿਆਨੁ ਧਿਆਨੁ ਗੁਣ ਸੰਜਮੁ ਨਾਹੀ ਜਨਮਿ ਮਰਹੁਗੇ ਝੂਠੇ ॥ Raga Sireeraag 1, Pahray 2, 2:4 (P: 75).
ਮੋਹ ਝੂਠੁ ਪਸਾਰਾ ਝੂਠ ਕੇ ਝੂਠੇ ਲਪਟਾਇ ॥ Raga Gaurhee 4, 47, 3:2 (P: 166).
2. ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ ॥ Raga Maajh 1, Vaar 6, Salok, 1, 1:4 (P: 140).
ਕਬੀਰ ਬਿਕਾਰਹ ਚਿਤਵਤੇ ਝੂਠੇ ਕਰਤੇ ਆਸ ॥ (ਭਾਵ ਮਾੜੀਆਂ ਗਲਾਂ). Salok, Kabir, 205:1 (P: 1375).
3. ਸੋ ਝੂਠਾ ਜੋ ਝੂਠੇ ਲਾਗੈ ਝੂਠੇ ਕਰਮ ਕਮਾਈ ॥ (ਦੂਜੇ ‘ਝੂਠੇ’ ਦੇ ਅਰਥ ‘ਅਸਤ’ ਮਿਥਿਆ ਹੈ). Raga Goojree 3, 4, 4:1 (P: 490).
ਰਾਣਾ ਰਾਉ ਰਾਜ ਭਏ ਰੰਕਾ ਉਨਿ ਝੂਠੇ ਕਹਣੁ ਕਹਾਇਓ ॥ (ਝੂਠ ਵਿਚ ਦਾਹਵਾ ਬੰਨਦੇ ਹਨ). Raga Saarang 5, Asatpadee 1, 1:1 (P: 1235).
4. ਝੂਠੇ ਕਹਾ ਬਿਲੋਵਸਿ ਪਾਨੀ ॥ Raga Sorath, Kabir, 8, 1:2 (P: 656).

.

© SriGranth.org, a Sri Guru Granth Sahib resource, all rights reserved.
See Acknowledgements & Credits