Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jʰooṫʰæ. 1. ਜੂਠੇ, ਅਪਵਿੱਤਰ। 2. ਝੂਠੇ, ਜੋ ਅਸਤ ਨਹੀਂ, ਕੂੜੇ। 3. ਝੂਠਾ, ਕੂੜਾ, ਝੂਠ ਬੋਲਣ ਵਾਲਾ, ਅਸਤ। 4. ਝੂਠ ਵਿਚ। 1. impure, profane. 2. false, which are not true. 3. liar. 4. in falsehood. ਉਦਾਹਰਨਾ: 1. ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ ॥ Raga Sireeraag 1, Asatpadee 5, 1:2 (P: 56). 2. ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥ Raga Maajh 5, Baaraa Maaha-Maajh, 3:4 (P: 133). 3. ਝੂਠੈ ਕੀ ਰੇ ਝੂਠੁ ਪਰੀਤਿ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗਿ ਨ ਛੁਟਕੀ ਰੇ ॥੧॥ ਰਹਾਉ ॥ Raga Devgandhaaree 5, 37, 1:3 (P: 535). 4. ਮਨਮੁਖਿ ਅੰਧਾ ਸਬਦੁ ਨ ਜਾਣੈ ਝੂਠੈ ਭਰਮਿ ਭੁਲਾਨਾ ॥ Raga Sorath 3, 12, 1:2 (P: 604).
|
|