Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jʰol⒤. ਹਥਾਂ ਨਾਲ ਹਿਲਾ ਕੇ, ਨਿਤਾਰ ਕੇ। decanting manually. ਉਦਾਹਰਨ: ਝੋਲਿ ਮਹਾ ਰਸੁ ਹਰਿ ਅੰਮ੍ਰਿਤੁ ਪੀਜੈ ॥ (ਬੁੱਕ ਭਰਨ ਨੂੰ ਵੀ ‘ਝੋਲ’ ਕਹਿੰਦੇ ਹਨ). Raga Gaurhee 5, 164, 1:2 (P: 198). ਰਸੁ ਸਤੁ ਝੋਲਿ ਮਹਾ ਰਸੁ ਪਾਵੈ ॥ (ਭਾਵ ਰਿੜਕ ਕੇ). Raga Aaasaa 1, Asatpadee 1, 1:4 (P: 411).
|
SGGS Gurmukhi-English Dictionary |
by manually decanting, by churning, by shaking, after stirring and decanting.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ.ਵਿ. ਰਿੜਕਕੇ. ਮਥਨ ਕਰਕੇ. “ਝੋਲਿ ਮਹਾ ਰਸੁ ਹਰਿ ਅੰਮ੍ਰਿਤੁ ਪੀਜੈ.” (ਗਉ ਮਃ ੫) 2. ਹਟਾਕੇ. ਹਿਲਾਕੇ. ਦੇਖੋ- ਝੋਲ ੪. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|